Blavo and Co Solicitors Limited - Punjabi
14.10.2015
Blavo & Co Limited ਵਿੱਚ ਸੌਲੀਸਿਟਰਸ ਅਧਿਨਿਯਮ ਅਧਿਕਾਰ Solicitors Regulation Authority (SRA) ਦੁਆਰਾ ਦਖਲ ਦਿੱਤਾ ਗਿਆ. ਅਜਿਹਾ 11 ਮਾਰਚ 2013 ਨੂੰ ਹੋਇਆ.
ਦਖਲ ਤਤਕਾਲੀ ਸਥਿਤੀ ਦੀ ਰੱਖਿਆ ਅਤੇ ਦਸਤਾਵੇਜ਼ਾਂ ਅਤੇ ਗਾਹਕਾਂ ਦੇ ਧਨ ਦੀ ਸੁਰੱਖਿਆ ਕਰਦਾ ਹੈ. SRA ਦੁਆਰਾ ਇੱਕ ਕਨੂੰਨੀ ਫਰਮ ਨੂੰ ਨਿਯੁਕਤ ਕੀਤਾ ਹੈ ਜਿਸਨੇ ਗਾਹਕਾਂ ਦੀ ਫਾਈਲਾਂ ਨੂੰ ਇਕੱਤਰ ਕੀਤਾ ਹੈ ਅਤੇ ਉਹਨਾਂ ਨੂੰ ਸੁਰੱਖਿਅਤ ਰੱਖਿਆ ਹੈ.
ਇਹ ਕਨੂੰਨੀ ਫਰਮ Shacklocks LLP ਹੈ.
ਪੁੱਛ ਗਿੱਛ ਦੇ ਲਈ ਕਿਰਪਾ ਕਰਕੇ 01623 423073 ਤੇ ਕਾਲ ਕਰੋ ਜਾਂ ਵਿਕਲਪਿਕ ਰੂਪ ਤੋਂ ਤੁਸੀਂ interventionblavo@shacklocks.co.ukਤੇ ਈਮੇਲ ਕਰ ਸਕਦੇ ਹੋ.
ਮੇਹਰੀਅਣ ਵੀਜ਼ੀ (Marion Vesey) Shacklocks LLP ਦੇ ਦਖਲ ਪ੍ਰਬੰਧਕ ਹਨ.
